1. ਤਿਲਮ ਮੰਜਰੀ ਦੇ ਕਿਤਨੇ ਚਰਿਤ੍ਰ ਹਨ? ਕ੍ਰਿਪਾ ਕਰਕੇ ਜਵਾਬ ਚੁਣੋ: 1 2 3 4
2. ਚਰਿਤ੍ਰ ੨੭੧ ਵਿਚ ਯੋਗੀ ਨੇ ਰਾਣੀ ਦੇ ਕੀ ਮਾਰਿਆ? ਕ੍ਰਿਪਾ ਕਰਕੇ ਜਵਾਬ ਚੁਣੋ: ਬੇਸਬਾਲ ਦਾ ਬੱਲਾ ਕਿਸੇ ਮੁਰਦੇ ਦਾ ਕੱਟਿਆ ਹੋਇਆ ਗੁਪਤ ਅੰਗ ਡੰਡਾ ਸੱਪ
3. ਚਰਿਤ੍ਰ ੭੧ ਵਿਚੋ ਸਿੱਖਾਂ ਨੂੰ ਕੀ ਸਿਖਿਆ ਮਿਲਦੀ ਹੈ? ਕ੍ਰਿਪਾ ਕਰਕੇ ਜਵਾਬ ਚੁਣੋ: ਪੱਗਾਂ ਦੀ ਲੁੱਟ ਕਰੋ ਅਤੇ ਸਿੱਖਾਂ ਨੂੰ ਵੰਡੋ ਦੂਜਿਆਂ ਨੂੰ ਲੁੱਟੋ ਨਾ ਘੋੜੀ ਦੇ ਪਿੱਛੇ ਜੀਬ ਦੇ ਦੇਵੋ ਕਿਸੇ ਨੂੰ ਤੰਗ ਨਾ ਕਰੋ
4. ਚਰਿਤ੍ਰ ੧੫ ਵਿਚ ਕਿਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ? ਕ੍ਰਿਪਾ ਕਰਕੇ ਜਵਾਬ ਚੁਣੋ: ਗੁਰੂ ਗੋਬਿੰਦ ਸਿੰਘ ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰਿ ਰਾਇ ਜੀ ਗੁਰੂ ਰਾਮਦਾਸ ਜੀ
5. ਚਰਿਤ੍ਰਾਂ ਦੀ ਰਚਨਾ ਕਿਸ ਕਾਰਨ ਵਾਸਤੇ ਹੋਈ? ਕ੍ਰਿਪਾ ਕਰਕੇ ਜਵਾਬ ਚੁਣੋ: ਕਿਰਦਾਰ ਉਚਾ ਕਰਨ ਲਈ ਮਨ ਖੁਸ਼ ਕਰਨ ਲਈ (Adult Entertainment) ਸਰੀਰਕ ਸਿਖਿਆ ਸਿਖ ਸਿਧਾਂਤ ਪਰਗਟ ਕਰਨ ਲਈ
6. ਕੰਚਨ ਸੈਨ ਕੌਣ ਸੀ? ਕ੍ਰਿਪਾ ਕਰਕੇ ਜਵਾਬ ਚੁਣੋ: ਸਿਖ ਬਾਣੀਆ ਦੈਂਤ ਰਾਜਾ
7. ਮਹਾਕਾਲ (ਦਸਮ ਗ੍ਰੰਥ ਦੇ ਰੱਬ) ਨੂੰ ਕੀ ਪਸੰਦ ਹੈ? ਕ੍ਰਿਪਾ ਕਰਕੇ ਜਵਾਬ ਚੁਣੋ: ਸ਼ਰਾਬ ਅਫੀਮ ਭੰਗ ਸ਼ਰਾਬ ਅਤੇ ਭੰਗ
8. ਇਸ ਕਹਾਣੀ ਵਿਚ ਨਿਸ਼ਾਨਾ ਅਤੇ ਨਿਸ਼ਾਨੇ ਦਾ ਸਮਾ ਬਹੁਤ ਜਰੂਰੀ ਦਿਖਾਇਆ ਗਿਆ ਹੈ ਕਿਉਕਿ ਇਸ ਵਿਚ ਸਿਖਾਇਆ ਗਿਆ ਹੈ ਕਿ ਕਿਸ ਤਰਾਂ ਆਪਣੇ ਬਾਪ ਦੇ ਸਿਰ ਵਿਚ ਅਤੇ ਕਰਤੂਤਾਂ ਦੀ ਸੂਚਨਾ ਦੇਣ ਵਾਲੇ ਦੇ ਸਿਰ ਵਿਚ ਟੱਟੀ ਕਿਸ ਤਰਾਂ ਛੱਤ ਵਿਚ ਗਲੀ ਕੱਢ ਕੇ ਕਰੀ ਦੀ ਹੈ।: ਕ੍ਰਿਪਾ ਕਰਕੇ ਜਵਾਬ ਚੁਣੋ: 203 171 304 255
9. ਜਿਸ ਕਹਾਣੀ ਵਿਚ ਬੱਚੇ ਦੇ ਚਿਤੜਾਂ ਵਿਚ ਗਹਿਣੇ ਪਾਕੇ ਤੰਗ ਕਰਨ ਦੀ ਸਿਖਿਆ ਦਿੱਤੀ ਹੈ, ਉਸ ਚਰਿਤ੍ਰ ਦਾ ਅੰਕੜਾ ਦੱਸੋ: ਕ੍ਰਿਪਾ ਕਰਕੇ ਜਵਾਬ ਚੁਣੋ: 232 167 69 378
10. ਜੇ ਕਿਸੇ ਦੀ ਘਰਵਾਲੀ ਜਾਂ ਘਰਵਾਲਾ ਬੇਵਫਾ ਹੋਵੇ ਤਾ ਮਨੁਖ ਨੂੰ ਚਰਿਤ੍ਰਾਂ ਦੀ ਸਿਖਿਆ ਮੁਤਾਬਕ ਕੀ ਕਰਨਾ ਚਾਹੀਦਾ ਹੈ? ਕ੍ਰਿਪਾ ਕਰਕੇ ਜਵਾਬ ਚੁਣੋ: ਆਪ ਵੀ ਬੇਵਫਾ ਹੋ ਜਾਵੇ ਬੇਵਫਾ ਨਾ ਹੋਵੇ ਕਿਸੇ ਸਮਾਜਕ ਅਦਾਰੇ ਕੋਲੋ ਮਦਤ ਲਈ ਜਾਵੇ ਸ਼ਿਵ ਦੇ ਮੰਦਰ ਜਾਕੇ ਸ਼ਿਵ ਅਤੇ ਪਾਰਬਤੀ ਕੋਲੋ ਬਰਦਾਨ ਪਰਾਪਤ ਕਰੇ
11. ਰਾਣੀ ਤ੍ਰਿਪੁਰਾਰ ਕਲਾ ਦਾ ਕਿਸ ਨਾਲ ਇਸ਼ਕ ਹੋ ਜਾਂਦਾ? ਕ੍ਰਿਪਾ ਕਰਕੇ ਜਵਾਬ ਚੁਣੋ: ਰਾਜਾ ਨਾਈ ਦਾ ਪੁੱਤਰ ਸ਼ਾਹ ਦਾ ਪੁੱਤਰ ਯੋਗੀ
12. ਚਰਿਤ੍ਰ ਪਖਿਆਨ ਅਨੁਸਾਰ, ਜਹਾਂਗੀਰ ਇਕ: ਕ੍ਰਿਪਾ ਕਰਕੇ ਜਵਾਬ ਚੁਣੋ: ਜਾਲਮ ਰਾਜਾ ਸੀ ਇਨਸਾਫ ਪਸੰਦ ਰਾਜਾ ਸੀ ਚੋਰ ਸੀ ਉਪਰ ਲਿਖੇ ਜਵਾਬਾਂ ਵਿਚੋ ਕੋਈ ਵੀ ਨਹੀ
13. ਚਰਿਤ੍ਰ ੯੮ ਕਿਸ ਚੀਜ ਦੀ ਪ੍ਰੇਰਨਾ ਦਿੰਦਾ ਹੈ? ਕ੍ਰਿਪਾ ਕਰਕੇ ਜਵਾਬ ਚੁਣੋ: ਦੇਵੀ ਉਸਤਤ ਮਹਾਕਾਲ ਉਸਤਤ ਹੀਰ ਰਾਂਝਾ ਉਸਤਤ ਵਿਸ਼ਨੂੰ ਉਸਤਤ
14. ਸਿੱਖਾਂ ਦੇ ਗੁਰੂ, ਅਨੰਦਪੁਰ ਦੇ ਰਾਜੇ ਨੂੰ, ਕੌਣ ਚੂਨਾ ਲਗਾਉਦਾ? ਕ੍ਰਿਪਾ ਕਰਕੇ ਜਵਾਬ ਚੁਣੋ: ਤਿਲਕ ਮੰਜਰੀ ਮਗਨ ਨੂਪ ਕੁਅਰਿ ਛਜਿਆ
15. ਇਹ ਕਹਾਣੀ ਦੁਸ਼ਮਨ ਦੀ ਘਰਵਾਲੀ ਨੂੰ ਮਾਰਨ ਲਈ ਜਹਿਰੀਲੇ ਡਿਲਡੋ (ਨਕਲੀ ਗੁਪਤ ਅੰਗ) ਦੀ ਵਰਤੋ ਕਰਨ ਬਾਰੇ ਸਿਖਿਆ ਦਿੰਦਾ ਹੈ: ਕ੍ਰਿਪਾ ਕਰਕੇ ਜਵਾਬ ਚੁਣੋ: 34 78 109 229