1. ਇਹਨਾ ਵਿਚੋ, ਮਹਾਕਾਲ ਆਪਣੇ ਸਰੀਰ ਉਪਰ ਕੀ ਨਹੀ ਧਾਰਨ ਕਰਦਾ? ਕ੍ਰਿਪਾ ਕਰਕੇ ਜਵਾਬ ਚੁਣੋ ਸੱਪ ਝਾਂਝਰਾਂ ਪੱਗ ਘੁੰਘਰੂ
2. ਬਚਿਤ੍ਰ ਨਾਟਕ ਦੇ ਹਿਸਾਬ ਨਾਲ, ਮਹਾਕਾਲ ਆਮ ਕਰਕੇ ਕੀ ਕਰਦਾ ਹੈ? ਕ੍ਰਿਪਾ ਕਰਕੇ ਜਵਾਬ ਚੁਣੋ ਗਲਤੀਆਂ ਭੰਗ ਫੂਕਦਾ ਨੱਚਦਾ ਬੰਦੂਕ ਚੱਕੀ ਫਿਰਦਾ
3. ਬਚਿਤ੍ਰ ਨਾਟਕ ਅਨੁਸਾਰ, ਸਿਖ ਕੌਣ ਹਨ? ਕ੍ਰਿਪਾ ਕਰਕੇ ਜਵਾਬ ਚੁਣੋ ਹਿੰਦੂ ਹਿੰਦੂਆਂ ਦਾ ਹਿੱਸਾ ਇਕ ਆਜਾਦ ਧਰਮ ਇਹਨਾਂ ਵਿਚੋ ਕੋਈ ਵੀ ਨਹੀ
4. ਬਚਿਤ੍ਰ ਨਾਟਕ ਕਦੋ ਲਿਖਿਆ ਗਿਆ। ਕ੍ਰਿਪਾ ਕਰਕੇ ਜਵਾਬ ਚੁਣੋ 1686 ਤੋ ਪਹਿਲਾਂ 1690 ਤੋ ਪਹਿਲਾਂ 1692 ਤੋ ਪਹਿਲਾਂ ਖੰਡੇ ਕੀ ਪਾਹੁਲ ਛਕਾਉਣ ਤੋ ਬਾਅਦ
5. ਬਚਿਤ੍ਰ ਨਾਟਕ ਤੋ ਇਹ ਸਾਬਿਤ ਹੁੰਦਾ ਹੈ ਕਿ ਬਚਿਤ੍ਰ ਨਾਟਕ ਦਾ ਲਿਖਾਰੀ : ਕ੍ਰਿਪਾ ਕਰਕੇ ਜਵਾਬ ਚੁਣੋ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਬਾਰੇ ਜਾਣਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਬਾਰੇ ਨਹੀ ਜਾਣਦਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਬਾਰੇ ਕੋਈ ਬਹੁਤਾ ਨਹੀ ਜਾਣਦਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਬਾਰੇ ਕੁਛ ਨਹੀ ਜਾਣਦਾ
6. ਬਚਿਤ੍ਰ ਨਾਟਕ ਅਨੁਸਾਰ, ਮਹਾਕਾਲ ਕੀ ਪੀਣ ਤੋ ਬਾਅਦ ਬੜਕਦਾ ਹੈ? ਕ੍ਰਿਪਾ ਕਰਕੇ ਜਵਾਬ ਚੁਣੋ ਭੰਗ ਸ਼ਰਾਬ ਭੁਕੀ ਸ਼ਰਾਬ ਅਤੇ ਭੰਗ
7. ਰਾਜੇ ਦਸ਼ ਦੀਆਂ ਕਿਤਨੀਆਂ ਲੜਕੀਆਂ ਸਨ? ਕ੍ਰਿਪਾ ਕਰਕੇ ਜਵਾਬ ਚੁਣੋ 1,000 10,000 50,000 100,000
8. ਬਚਿਤ੍ਰ ਨਾਟਕ ਦੇ ਲਿਖਾਰੀ ਅਨੁਸਾਰ, ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਕਿਸ ਜਾਨਵਰ ਦਾ ਸ਼ਿਕਾਰ ਕੀਤਾ? ਕ੍ਰਿਪਾ ਕਰਕੇ ਜਵਾਬ ਚੁਣੋ ਬਾਰਾ ਸਿੰਘਾ ਅਤੇ ਨੀਲ ਗਾਉ ਰਿਛ ਅਤੇ ਸ਼ੇਰ ਬਾਰਾ ਸਿੰਘਾ, ਰਿਛ ਅਤੇ ਨੀਲ ਗਾਉ ਇਹਨਾਂ ਸਭ ਜਾਨਵਰਾਂ ਦਾ
9. ਅਨੰਦਪੁਰ ਵਿਚੋ ਕਿਸ ਨੂੰ ਕੱਢਿਆ ਗਿਆ? ਕ੍ਰਿਪਾ ਕਰਕੇ ਜਵਾਬ ਚੁਣੋ ਚੋਰਾਂ ਨੂੰ ਵੇਸਵਾਵਾਂ ਨੂੰ ਜਿਹੜੇ ਭੰਗਾਣੀ ਦੇ ਜੰਗ ਵਿਚ ਨਹੀ ਲੜੇ ਚੋਰਾਂ ਅਤੇ ਵੇਸਵਾਵਾਂ ਨੂੰ
10. ਬਚਿਤ੍ਰ ਨਾਟਕ ਦੇ ਲਿਖਾਰੀ ਨੂੰ ਕਿਸ ਤਰਾਂ ਦਾ ਸ਼ੌਕ ਹੈ? ਕ੍ਰਿਪਾ ਕਰਕੇ ਜਵਾਬ ਚੁਣੋ ਪਿਛਲੇ ਜਨਮਾਂ ਦਾ ਦੇਵੀ ਦੀਆਂ ਭੇਟਾਂ ਗਾਉਣ ਦਾ ਪਿਛਲੇ ਜਨਮਾਂ ਅਤੇ ਦੇਵੀ ਦੀਆਂ ਭੇਟਾਂ ਗਾਉਣ ਦਾ ਇਹਨਾਂ ਵਿਚੋ ਕੋਈ ਵੀ ਨਹੀ
11. ਬਚਿਤ੍ਰ ਨਾਟਕ ਕਿਸ ਦੀ ਨਿੰਦਿਆ ਕਰਦਾ ਹੈ? ਕ੍ਰਿਪਾ ਕਰਕੇ ਜਵਾਬ ਚੁਣੋ ਰੱਬ ਦੀ ਔਰਤਾਂ ਦੀ ਇੰਦਰ ਦੀ ਰੱਬ ਅਤੇ ਔਰਤਾਂ ਦੀ
12. ਭੰਗਾਣੀ ਦਾ ਜੰਗ, ਬਚਿਤ੍ਰ ਨਾਟਕ ਦਾ ਕਿਹੜਾ ਅਧਿਆਏ ਹੈ? ਕ੍ਰਿਪਾ ਕਰਕੇ ਜਵਾਬ ਚੁਣੋ ਸੱਤਵਾਂ ਅੱਠਵਾਂ ਨੌਵਾਂ ਦਸਵਾਂ
13. ਬਚਿਤ੍ਰ ਨਾਟਕ ਅਨੁਸਾਰ, ਕੁਛ ਖਾਨਦਾਨ ਨੇ ਕੀ ਕੀਤਾ? ਕ੍ਰਿਪਾ ਕਰਕੇ ਜਵਾਬ ਚੁਣੋ ਜੰਗਲ ਵਿਚ ਤਪ ਕਰਨ ਚਲੇ ਗਏ ਰਾਜ ਗੱਦੀ ਬੇਦੀਆਂ ਨੂੰ ਦੇ ਦਿੱਤੀ ਜੰਗਲ ਵਿਚ ਤਪ ਕਰਨ ਚਲੇ ਗਏ ਅਤੇ ਰਾਜ ਗੱਦੀ ਬੇਦੀਆਂ ਨੂੰ ਦੇ ਦਿੱਤੀ ਇਹਨਾਂ ਵਿਚੋ ਕੋਈ ਵੀ ਨਹੀ
14. ਬਚਿਤ੍ਰ ਨਾਟਕ ਅਨੁਸਾਰ, ਲਵ ਖਾਨਦਾਨ ਨੇ ਕੀ ਕੀਤਾ? ਕ੍ਰਿਪਾ ਕਰਕੇ ਜਵਾਬ ਚੁਣੋ ਜੰਗਲ ਵਿਚ ਤਪ ਕਰਨ ਚਲੇ ਗਏ ਰਾਜ ਗੱਦੀ ਬੇਦੀਆਂ ਨੂੰ ਦੇ ਦਿੱਤੀ ਜੰਗਲ ਵਿਚ ਤਪ ਕਰਨ ਚਲੇ ਗਏ ਅਤੇ ਰਾਜ ਗੱਦੀ ਬੇਦੀਆਂ ਨੂੰ ਦੇ ਦਿੱਤੀ ਇਹਨਾਂ ਵਿਚੋ ਕੋਈ ਵੀ ਨਹੀ
15. ਰੱਬ ਨੇ ਪਹਿਲਾਂ ਕੀ ਬਣਾਇਆ? ਕ੍ਰਿਪਾ ਕਰਕੇ ਜਵਾਬ ਚੁਣੋ ਦੈਂਤ ਧਰਤੀ, ਸੂਰਜ, ਚੰਦ ਦੇਵਤੇ ਮਹਾਦੇਵ