ਪ੍ਰੋਫੈਸਰ ਉਦੇ ਸਿੰਘ, ਬੋਲਟਨ, ਕੈਨੇਡਾ
ਸਤੰਬਰ ੨੦੦੦
ਸੇਵਾ ਵਿਖੇ, ਸਿੱਖ ਬੁਲੇਟਨ,
ਰੋਜ਼ਵਿਲ, ਕੈਲੀਫੋਰਨੀਆ, (ਅਮਰੀਕਾ)
ਸ੍ਰੀਮਾਨ ਜੀ
ਤੀਹ ਕੁ ਸਾਲ ਪਹਿਲਾਂ ਮੈਂ ਕੈਨੇਡਾ ਦੇ
ਸ਼ਹਿਰ ਸਡਬਰੀ ਵਿਚ ਆਪਣੇ ਘਰਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਸਮ ਗ੍ਰੰਥ ਦਾ ਭੀ ਪ੍ਰਕਾਸ਼ ਕਰਦਾ ਹੁੰਦਾ ਸੀ। ਉਦੋਂ ਮੈਂ ਗੁਰੂ ਗ੍ਰੰਥ ਸਾਹਿਬ ਦੇ ਤਾਂ ਕਈ ਪਾਠ ਕਰ ਲਏ ਹੋਏ ਸਨ, ਪਰ ਦਸਮ ਗ੍ਰੰਥ ਦਾ
ਉਦੋਂ ਤਕ ਅਜੇ ਮੈਂ ਪੂਰਾ ਪਾਠ ਕਦੀ ਨਹੀਂ ਸੀ ਕੀਤਾ। ਘਰ ਵਿਚ ਹਾਇਰ ਸੈਕੰਡਰੀ ਸਕੂਲ ਵਿਚ ਪੜ੍ਹਦੇ ਪੁੱਤਰ ਤੇ ਇਕ ਧੀ ਸਨ, ਜਿਨ੍ਹਾਂ ਨੂੰ ਕਦੀ ਕਦੀ ਮੈਂ ਉਹਨਾਂ ਦੀ ਸਿਖਲਾਈ ਦੇ ਖਿਆਲ ਨਾਲ ਦੋਵੇਂ
ਬੀੜਾਂ ਪ੍ਰਕਾਸ਼ ਕਰਨ ਤੇ ਸੰਤੋਖ ਦੇਣ ਨੂੰ ਕਹਿ ਦਿੰਦਾ ਸੀ। ਦੋਹਾਂ ਬੀੜਾਂ ਦੀ ਸੇਵਾ ਦਾ (ਅਰਦਾਸ ਤੇ ਵਾਕ ਸਮੇਤ) ਤਰੀਕਾ ਬੀ ਇਕੋ ਸੀ। ਪਰ ਇਕ ਬਾਰ ਦਸਮ ਗ੍ਰੰਥ ਦੀ ਸੁਖ ਆਸਣ ਦੀ ਸੇਵਾ ਵੇਲੇ ਮੈਂ ਆਪਿ
ਵਾਕ ਲਿਆ ਤਾਂ ਦੇਸ ਦੀਆਂ ਬੋਲੀਆਂ ਦੀ ਤਰਜ਼ ਦੀ ਇਕ ਬੋਲੀ ਪੜ੍ਹਨ ਨੂੰ ਮਿਲੀ। ਮੈਂ ਵਰਕੇ ਪਲਟ ਕੇ ਦੇਖਿਆ ਤਾਂ ਉਹ ਦਸਮ ਗ੍ਰੰਥ ਹੀ ਸੀ ਜਿਸ ਦਾ ਇਸ ਕਰਕੇ ਆਪਣੇ ਘਰਿ ਪ੍ਰਕਾਸ਼ ਕਰਨਾ ਮੈਂ ਇਕ ਦਮ ਬੰਦ
ਕਰ ਦਿੱਤਾ। ਠੀਕ ੧੪੨੮ ਸਫੇ ਦੇ ਏਸ ਗ੍ਰੰਥ ਵਿਚ ਠੀਕ ੫੮੦ ਸਫੇ ੪੦੪ ਤ੍ਰਿਆ ਚਿਰਤ੍ਰਾਂ ਸੰਬੰਧੀ ਅਤਿ ਅਸ਼ਲੀਲ (Filthy, Dirty) ਨਾਲਿ ਭਰੇ ਹੋਏ ਹਨ। ਇਹ ੫੮੦ ਸਫੇ ਇਕ ਧਰਮ ਗ੍ਰੰਥ ਦਾ ਭਾਗ? ਫੇਰ ਧਰਮ ਗ੍ਰੰਥ ਭੀ ਜਿਹੜਾ ਕਿ ਦਸਵੇਂ ਪਾਤਸ਼ਾਹ ਦਾ ਰਚਿਆ ਕਿਹਾ ਜਾਂਦਾ ਹੈ?
ਪੰਜ ਚਾਰ ਸਾਲ ਹੋਏ ਟੋਰਾਂਟੋ ਲਾਗੇ ਬੋਲਟਨ ਮੇਰੇ ਹੁਣ ਵਾਲੇ ਘਰਿ, ੫੦ ਕੁ ਮੀਲ ਦੂਰੋਂ ਹੈਮਿਲਟਨ ਤੋਂ ਕਿਸੇ ਨੇ ਟੈਲੀਫੂਨ ਤੇ ਮੈਨੂੰ ਉਸ ਦੇ ਘਰਿ ਹੋਣ ਵਾਲੇ ਦਸਮ ਗ੍ਰੰਥ ਦੇ ਪਾਠ ਵਿਚ ਸੇਵਾ ਕਰਨ ਨੂੰ ਕਿਹਾ। ਮੈਂ ਇਹ ਕਹਿ ਕੇ ਮੁੱਕਰ ਗਿਆ ਕਿ ਉਸ ਗ੍ਰੰਥ ਦਾ ਅੱਧਾ ਕੁ ਭਾਗ ਤ੍ਰਿਆ ਚਰਿਤ੍ਰ ਵਰਗੀ ਗੰਦੀ ਲਿਟਰੇਚਰ (ਸਾਹਿਤ) ਹੋਣ ਕਰਕੇ ਮੈਂ ਉਹ ਗ੍ਰੰਥ ਪੜ੍ਹਨ ਨੂੰ ਤਿਆਰ ਨਹੀਂ। ਉਸ ਲਿਟਰੇਚਰ ਚੋਂ ਹੇਠ ਲਿਖੀਆਂ ਤਿਨ ਉਧਾਰਨਾਂ ਹੀ ਬਥੇਰੀਆਂ ਹਨ:-
੧) ਦੋਹਰਾ: ਤਾਂ ਕੀ ਮੂੰਡਿ ਝਾਂਟਿ ਸਭ ਡਾਰੀ॥ ਦੈਕੈ ਹਸੀ ਚੰਚਲਾ ਤਾਰੀ ॥੧੦॥ ਚਰਿਤ੍ਰ ੧੯੦, ਪੰਨਾ
੧੦੮੨
੨) ਕੈ ਤੁਹਿ ਕਾਟਿ ਕਰੈ ਸਤ ਖੰਡਾ (ਟੋਟੇ)॥ ਕੈ ਦੈ ਮੋਰਿ ਭਗ (ਚੁਤ) ਬਿਖੈ ਲੰਡਾ ॥੧੧॥ ਚਰਿਤ੍ਰ ੩੧੨, ਪੰਨਾ ੧੨੬੭
੩) ਇਹ ਰਾਜੈ ਮੁਹਿ ਆਜੁ ਬੁਲਾਯੋ॥ ਦਿਨ ਹੀ ਮੋ ਸੰਗ ਭੋਗ ਕਮਾਯੋ ॥੬॥ ਚਰਿਤ੍ਰ ੪੦੩, ਪੰਨਾ ੧੩੫੮
Above letter was taken from www.sikhmarg.com but it doesn't appear to be there anymore. If someone can find it on www.sikhmarg.com, please let me know so I can link it. It is also available at:
http://sikhsundesh.net/Dasam%20Granth/comments.htm